This snapshot, taken on
10/11/2010
, shows web content acquired for preservation by The National Archives. External links, forms and search may not work in archived websites and contact details are likely to be out of date.
 
 
The UK Government Web Archive does not use cookies but some may be left in your browser from archived websites.
Health and Safety Executive

Punjabi

Punjabi

ਐਚਐਸਈ ਇੰਫੋਲਾਈਨ

ਐਚਐਸਈ ਦਾ ਨਵਾਂ ਨੰਬਰ ਹੈਂ | ਇਹ 0845 345 0055 ਨਵਾਂ ਨੰਬਰ ਫੋਨ ਖਰਨ ਦੇ ਕਰਜ ਵਿਚ ਕਮੀ ਹੈ ਅਤੇ ਪਹੁੰਚ ਯੇਗਤਾ ਵਧਾਉਂਦਾ ਹੈ |

ਐਚਐਸਈ ਇਨੰਫੇਲਾਈਨ ਤੁਹਾਡੀ ਪਹਿਲੀ ਸੰਪਰਕ ਜਗਾ ਹੈ | ਇਹ ਇਕ ' ਵੱਨ-ਸਟਾਪ' ਸ਼ਾਪ ਹੈਂ ਜੋ ਹੈਲਥ ਐਂਡ ਸੇਫਟੀ ਵਾਰੇ ਜਾਣਕਾਰੀ ਦੇ ਖਜ਼ਾਨੇ ਅਤੇ ਮਾਹਿਰ ਮਸ਼ਵਰੋ ਅਤੇ ਗਾਈਡੈਂਸ ਤੱਕ ਜਲਦੀ ਪਹੁੰਚ ਪ੍ਦਾਨ ਕਰਦੀ ਹੈ |

ਰਾਜ਼ਦਾਰੀ ਨਾਲ

ਐਚਐਸਈ ਇਨੰਫੇਲਾਈਨ ਨੂੰ ਮਿਲਣ ਵਾਲੀ ਕਈ ਵੀ ਪੁਛਿਗੱਲ ਰਾਜ਼ਦਾਰ ਤਰੀਕੇ ਨਾਲ ਨਿਪਟਾਈ ਜਾਂਦੀ ਹੈ | ਜੇ ਤੁਸੀਂ ਫੋਨ ਕਰੋ ਤਾਂ ਤੁਹਾਨੂੰ ਆਪਣਾ ਨਾਮ ਦੱਸਣਾ ਜ਼ਰੂਰੀ ਨਹੀਂ ਹੈ | ਜੋ ਜ਼ਰੂਰੀ ਹੈ, ਉਹ ਇਹ ਹੈ ਕਿ ਤੁਹਾਨੂੰ ਲੋੜੀਂਦੀ ਜਾਣਕਾਰੀ ਪ੍ਾਪਤ ਹੋਵੇ |

ਮਾਹਿਰ ਕੋਲੋਂ ਪੁੱਛੋ

ਜਾਣਕਾਰੀ/ਸਵਾਲ ਜੋ ਤੁਸੀਂ ਭਾਲ੍ ਰਹੇ ਹੋ ਲੱਭ ਨਹੀਂ ਰਹੇ ? ਮਰਜ਼ੀ ਅਨੁਸਾਰ ਚੁਣੋ ਕਿ ਤੁਸੀਂ ਐਚਐਸਈ ਇੰਫੇਲਾਈਨ ਨਾਲ ਸੰਪਰਕ ਕਿਵੇਂ ਕਰਨਾ ਚਾਹੁੰਦੇ ਹੋ |

Ask Infoline

Can’t find the information/answer you’re looking for? Choose how you want to contact HSE Infoline.


Directgov - Business Link

14.07.10